ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਪਰਸ਼ੁਰਾਮ ਕੁੰਡ ਫੈਸਟੀਵਲ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਪੇਮਾ ਖਾਂਡੂ ਦੇ ਟਵੀਟ ਥ੍ਰੈੱਡ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇੱਕ ਆਨੰਦਮਈ ਅਨੁਭਵ ਦੀ ਤਰ੍ਹਾਂ ਦਿਖਦਾ ਹੈ, ਅਰੁਣਾਚਲ ਪ੍ਰਦੇਸ਼ ਬਾਰੇ ਜਾਣਨ ਦਾ ਇੱਕ ਵਿਲੱਖਣ ਅਵਸਰ।”
Looks like a blissful experience, a unique opportunity to explore Arunachal Pradesh. https://t.co/QaJrlCrtNn
— Narendra Modi (@narendramodi) January 8, 2023