ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਬੀਟਿੰਗ ਦ ਰਿਟ੍ਰੀਟ’ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਅੱਜ ਦੇ ‘ਬੀਟਿੰਗ ਦ ਰਿਟ੍ਰੀਟ’ ਸਮਾਰੋਹ ਦੀਆਂ ਝਲਕੀਆਂ।”
Glimpses from ‘Beating the Retreat’ Ceremony earlier today. pic.twitter.com/Owv2tBJEgu
— Narendra Modi (@narendramodi) January 29, 2023