ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਰੀਸ਼ਸ ਦੇ ਲੋਕਾਂ ਦੁਆਰਾ ਗਾਏ ਗਏ ਸ਼੍ਰੀ ਰਾਮ ਭਗਤੀ (Shri Ram bhakti) ਦੇ ਭਜਨ ਅਤੇ ਕਥਾ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਐਕਸ(X)‘ਤੇ ਪੋਸਟ ਕੀਤਾ;
“ਮਾਰੀਸ਼ਸ ਦੇ ਸ਼ਾਨਦਾਰ ਲੋਕਾਂ ਨੇ ਆਪਣੀਆਂ ਪਰੰਪਰਾਵਾਂ ਨੂੰ ਸੰਜੋ ਕੇ ਰੱਖਿਆ ਹੈ ਅਤੇ ਇਨ੍ਹਾਂ ਵਿੱਚ ਕਥਾ ਅਤੇ ਭਜਨਾਂ ਦੇ ਜ਼ਰੀਏ ਰਾਮ ਭਗਤੀ (Ram Bhakti through Kathas and Bhajans) ਭੀ ਸ਼ਾਮਲ ਹੈ। ਇਤਨੇ ਵਰ੍ਹਿਆਂ ਤੱਕ ਇਤਨੀਆਂ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਅਤੇ ਭਗਤੀ ਨੂੰ ਪੁਸ਼ਪਿਤ-ਪੱਲਵਿਤ ਹੁੰਦੇ ਦੇਖਣਾ ਬੇਹੱਦ ਸੁਖਦ ਲਗਦਾ ਹੈ। #ShriRamBhajan
The wonderful people of Mauritius have preserved their traditions and this includes Ram Bhakti through Kathas and Bhajans.
— Narendra Modi (@narendramodi) January 20, 2024
Great to see such deep cultural roots and devotion thriving for so many years. #ShriRamBhajan https://t.co/PKTNBuNAfbhttps://t.co/Qt8w4qMaDY…