ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਰਿਵਰਤਨਕਾਰੀ ਸਵਾਮਿਤਵ ਯੋਜਨਾ (SVAMITVA scheme) ‘ਤੇ ਇੱਕ ਗਿਆਨਵਰਧਕ ਜਾਣਕਾਰੀ ਸਾਂਝੀ ਕੀਤੀ।
ਐਕਸ (X)‘ਤੇ ਮਾਈਗੌਵਇੰਡੀਆ (MyGovIndia) ਦੀ ਇੱਕ ਪੋਸਟ ‘ਤੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ:
“ਸਵਾਮਿਤਵ ਯੋਜਨਾ (SVAMITVA scheme) ਦੇ ਕਾਰਨ ਆਏ ਪਰਿਵਰਤਨ ਨੂੰ ਸਮਝਾਉਣ ਵਾਲਾ ਇੱਕ ਗਿਆਨਵਰਧਕ ਜਾਣਕਾਰੀਪੂਰਨ ਸੂਤਰ।”
An informative thread, explaining the transformation ushered in thanks to the SVAMITVA scheme. https://t.co/EkolGI70Ml
— Narendra Modi (@narendramodi) January 18, 2025