ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਪਾਵਨ ਅਵਸਰ 'ਤੇ ਮਾਂ ਕਾਤਯਾਯਨੀ ਦੇ ਸਾਰੇ ਭਗਤਾਂ ਦੇ ਲਈ ਉਨ੍ਹਾਂ ਦੇ ਅਸ਼ੀਰਵਾਦ ਦੀ ਕਾਮਨਾ ਕੀਤੀ ਹੈ। ਸ਼੍ਰੀ ਮੋਦੀ ਨੇ ਸਾਰਿਆਂ ਦੇ ਲਈ ਆਤਮਬਲ ਅਤੇ ਆਤਮਵਿਸ਼ਵਾਸ ਦੇ ਅਸ਼ੀਰਵਾਦ ਦੀ ਵੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਦੇਵੀ ਦੀ ਉਸਤਤੀ (ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝੀ ਕੀਤੀ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

"चन्द्रहासोज्ज्वलकरा शार्दूलवरवाहना।

कात्यायनी च शुभदा देवी दानवघातिनी॥

ਮਾਂ ਦੁਰਗਾ ਦਾ ਕਾਤਯਾਯਨੀ ਸਰੂਪ ਅਤਿਅੰਤ ਅਦਭੁਤ ਅਤੇ ਅਲੌਕਿਕ ਹੈ। ਅੱਜ ਉਨ੍ਹਾਂ ਦੀ ਅਰਾਧਨਾ ਨਾਲ ਹਰ ਕਿਸੇ ਨੂੰ ਨਵੇਂ ਆਤਮਬਲ ਅਤੇ ਆਤਮਵਿਸ਼ਵਾਸ ਦਾ ਅਸ਼ੀਰਵਾਦ ਮਿਲੇ, ਇਹੀ ਕਾਮਨਾ ਹੈ।"

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Modi’s welfare policies led to significant women empowerment, says SBI report

Media Coverage

Modi’s welfare policies led to significant women empowerment, says SBI report
NM on the go

Nm on the go

Always be the first to hear from the PM. Get the App Now!
...
Chief Minister of Uttar Pradesh meets Prime Minister
January 10, 2025

The Chief Minister of Uttar Pradesh, Shri Yogi Adityanath met with Prime Minister, Shri Narendra Modi today in New Delhi.

The Prime Minister’s Office said in X post;

“Chief Minister of Uttar Pradesh, Shri @myogiadityanath, met Prime Minister @narendramodi.”