ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਤੋਂ ਲੈ ਕੇ ਬਿਹੂ ਸਮਾਗਮ ਜਿਹੇ ਵਿਭਿੰਨ ਮੁੱਦਿਆਂ ‘ਤੇ ਨਾਗਰਿਕਾਂ ਨੂੰ ਜੁਆਬ ਦਿੱਤਾ ਹੈ।
ਆਪਣੇ ਪਿਤਾ ਨੂੰ ਕਾਸ਼ੀ ਵਿਸ਼ਵਨਾਥ ਲੈ ਜਾਣ ਦਾ ਅਵਸਰ ਪਾਉਣ ਵਾਲੇ ਇੱਕ ਨਾਗਰਿਕ ਨੂੰ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :
‘‘ਬਹੁਤ ਸੁੰਦਰ!’’
Lovely! https://t.co/SlgZceanLv
— Narendra Modi (@narendramodi) April 16, 2023
ਕੁਝ ਦਿਨ ਪਹਿਲਾਂ ਅਸਾਮ ਵਿੱਚ ਆਯੋਜਿਤ ਬਿਹੂ ਸਮਾਗਮ ‘ਤੇ ਇੱਕ ਨਾਗਰਿਕ ਨੂੰ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :
‘‘ਹਾਂ, ਇਹ ਇੱਕ ਅਜਿਹਾ ਬਿਹੂ ਸਮਾਗਮ ਸੀ, ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਾਂਗਾ। ਬਿਹੂ ਸਮਾਗਮ ਤੋਂ ਇਲਾਵਾ, ਅਸਾਮ ਯਾਤਰਾ ਦੀਆਂ ਕੁਝ ਹੋਰ ਤਸਵੀਰਾਂ ਇੱਥੇ ਪ੍ਰਸਤੁਤ ਹਨ।’’
Yes, this was a Bihu celebration I will never forget. Here are some more pictures from the Assam visit in addition to the Bihu programme. https://t.co/UbSAB2dUfz pic.twitter.com/MitQFmGboQ
— Narendra Modi (@narendramodi) April 16, 2023