ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਯਾਮਜੀ ਕ੍ਰਿਸ਼ਣ ਵਰਮਾ ਨੂੰ ਉਨ੍ਹਾਂ ਦੀ ਪੁਣਯ ਤਿਥੀ (ਬਰਸੀ) ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਭਾਰਤਵਾਸੀ ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਸ਼ਯਾਮਜੀ ਕ੍ਰਿਸ਼ਣ ਵਰਮਾ ਦੇ ਯਾਦਗਾਰੀ ਯੋਗਦਾਨ ‘ਤੇ ਮਾਣ ਕਰਦਾ ਹੈ। ਪ੍ਰਧਾਨ ਮੰਤਰੀ ਨੇ ਵਰ੍ਹੇ 2003 ਵਿੱਚ ਜੇਨੇਵਾ ਤੋਂ ਮਹਾਨ ਸੁਤੰਤਰਤਾ ਸੈਨਾਨੀ ਦੀਆਂ ਅਸਥੀਆਂ ਵਾਪਸ ਭਾਰਤ ਲਿਆਉਣ ਨੂੰ ਵੀ ਯਾਦ ਕੀਤਾ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਨਿਰਭੀਕ ਸ਼ਯਾਮਜੀ ਕ੍ਰਿਸ਼ਣ ਵਰਮਾ ਨੂੰ ਉਨ੍ਹਾਂ ਦੀ ਪੁਣਯ ਤਿਥੀ (ਬਰਸੀ) ‘ਤੇ ਯਾਦ ਕਰ ਰਿਹਾ ਹਾਂ। ਹਰ ਭਾਰਤਵਾਸੀ ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਸ਼ਯਾਮਜੀ ਕ੍ਰਿਸ਼ਣ ਵਰਮਾ ਦੇ ਯਾਦਗਾਰੀ ਯੋਗਦਾਨ ‘ਤੇ ਮਾਣ ਕਰਦਾ ਹੈ। ਵਰ੍ਹੇ 2003 ਵਿੱਚ ਉਨ੍ਹਾਂ ਦੀਆਂ ਅਸਥੀਆਂ ਨੂੰ ਜੇਨੇਵਾ ਤੋਂ ਵਾਪਸ ਲਿਆਉਣਾ ਮੇਰੇ ਜੀਵਨ ਦੇ ਸਭ ਤੋਂ ਵਿਸ਼ੇਸ਼ ਪਲਾਂ ਵਿੱਚ ਵਿਦਮਾਨ ਰਹੇਗਾ।”

  • G.shankar Srivastav May 31, 2022

    नमो
  • Bijan Majumder April 26, 2022

    Modi ji Jindabad BJP Jindabad
  • Vigneshwar reddy Challa April 12, 2022

    jai modi ji sarkaar
  • DR HEMRAJ RANA April 10, 2022

    इस चुनाव में बहुत सी चीजें प्रथम बार हुई। उत्तर प्रदेश में 38 साल बाद कोई सरकार दोबारा आई। कांग्रेस की 399 सीटों में से 387 सीटों पर जमानत जब्त हुई। आजकल एक नई पार्टी है, जो अपना आपा खो देती है। उत्तर प्रदेश में उनकी सभी 377 सीटों पर जमानत जब्त हो गई। - श्री @JPNadda
  • Chowkidar Margang Tapo April 08, 2022

    vande mataram Jai BJP,
  • Er Bipin Nayak April 06, 2022

    नमो ऐप के प्रति लोगों की जागरूकता को देख कर लगता है समाज अब सजग हो गया है या हो रहा है। मा० प्रधानमंत्री जी द्वारा किए गए कार्य और जनता से जुड़ाव ही नमो ऐप के विस्तार का मुख्य हेतु बन रहा है। #SthapanaDivas #HamaraAppNaMoApp #NaMoAppYatra
  • Jayantilal Parejiya April 04, 2022

    Jay Hind 2
  • Chetan Parmar April 04, 2022

    namo 🙏
  • Sudhir kumar modi April 03, 2022

    vande mataram vande mataram vande mataram vande mataram vande mataram vande mataram
  • ranjeet kumar April 02, 2022

    Jay sri ram🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Over 28 lakh companies registered in India: Govt data

Media Coverage

Over 28 lakh companies registered in India: Govt data
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਫਰਵਰੀ 2025
February 19, 2025

Appreciation for PM Modi's Efforts in Strengthening Economic Ties with Qatar and Beyond