ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਰਤਨ ਨਾਨਾਜੀ ਦੇਸ਼ਮੁਖ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ।
ਆਪਣੇ ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਰਤਨ ਨਾਨਾਜੀ ਦੇਸ਼ਮੁਖ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕਰਦਾ ਹਾਂ। ਗ੍ਰਾਮੀਣ ਭਾਰਤ ਅਤੇ ਖੇਤੀਬਾੜੀ ਬਾਰੇ ਉਨ੍ਹਾਂ ਦੀ ਸਮ੍ਰਿੱਧ ਸਮਝ ਉਨ੍ਹਾਂ ਦੇ ਕਾਰਜਾਂ ਵਿੱਚ ਝਲਕਦੀ ਹੈ। ਉਹ ਇੱਕ ਉਤਕ੍ਰਿਸ਼ਟ ਵਿਚਾਰਕ ਵੀ ਸਨ।”
Remembering Bharat Ratna Nanaji Deshmukh on his birth anniversary. His rich understanding of rural India and agriculture is reflected in his works. He was also an outstanding thinker. pic.twitter.com/b7z4mhfXOH
— Narendra Modi (@narendramodi) October 11, 2022