ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਅੰਤਰਦ੍ਰਿਸ਼ਟੀਪੂਰਨ ਥ੍ਰੈੱਡ ਨੂੰ ਸਾਂਝਾ ਕੀਤਾ, ਜਿਸ ਵਿੱਚ ਪਿਛਲੇ ਦਹਾਕੇ ਦੇ ਦੌਰਾਨ ਲੋਕਾਂ ਦੇ ਜੀਵਨ ‘ਤੇ ਪੈਣ ਵਾਲੇ ਵਿਆਪਕ ਪ੍ਰਭਾਵ ਨੂੰ ਦਰਸਾਇਆ ਗਿਆ ਹੈ। ਇਸ ਨਾਲ ਰਾਸ਼ਟਰ ਅਤੇ ਉਸ ਦੇ ਨਾਗਰਿਕਾਂ ਦੀ ਪੂਰਵ-ਪ੍ਰਭਾਵੀ ਪਰਿਵਰਤਨਕਾਰੀ ਯਾਤਰਾ ਪ੍ਰਦਰਸ਼ਿਤ ਹੁੰਦੀ ਹੈ।
ਇਨਫੋਇਨਡਾਟਾ ਹੈਂਡਲ (infoindata handle) ਦੁਆਰਾ ਐਕਸ (X) ‘ਤੇ ਕੀਤੀ ਗਈ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:
“ਇੱਕ ਅੰਤਰਦ੍ਰਿਸ਼ਟੀਪੂਰਨ ਥ੍ਰੈੱਡ, ਜੋ ਇਸ ਬਾਤ ਦੀ ਝਲਕ ਪ੍ਰਸਤੁਤ ਕਰਦਾ ਹੈ ਕਿ ਪਿਛਲੇ ਦਹਾਕੇ ਵਿੱਚ ਲੋਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਨਾਲ ਬਦਲਾਅ ਆਇਆ ਹੈ।”
An insightful thread, offering a glimpse of how people’s lives have been transformed over the last decade. https://t.co/XYY6Tf36p0
— Narendra Modi (@narendramodi) December 31, 2024