ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੁੱਧ ਪੂਰਣਿਮਾ ਦੇ ਅਵਸਰ 'ਤੇ ਭਗਵਾਨ ਬੁੱਧ ਦੇ ਸਿਧਾਂਤਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਸਿਧਾਂਤਾਂ ਨੂੰ ਪੂਰਾ ਕਰਨ ਦੇ ਲਈ ਆਪਣਾ ਸੰਕਲਪ ਦੁਹਰਾਇਆ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਬੁੱਧ ਪੂਰਣਿਮਾ ਨੂੰ ਅਸੀਂ ਭਗਵਾਨ ਬੁੱਧ ਦੇ ਸਿਧਾਂਤਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਆਪਣਾ ਸੰਕਲਪ ਦੁਹਰਾਉਂਦੇ ਹਾਂ। ਭਗਵਾਨ ਬੁੱਧ ਦੇ ਵਿਚਾਰ ਸਾਡੇ ਗ੍ਰਹਿ ਨੂੰ ਅਧਿਕ ਸ਼ਾਂਤਮਈ, ਸਦਭਾਵਨਾਪੂਰਨ ਅਤੇ ਟਿਕਾਊ ਬਣਾ ਸਕਦੇ ਹਨ।"
On Buddha Purnima we recall the principles of Lord Buddha and reiterate our commitment to fulfil them. The thoughts of Lord Buddha can make our planet more peaceful, harmonious and sustainable.
— Narendra Modi (@narendramodi) May 16, 2022