ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੁਆਮੀ ਵਿਵੇਕਾਨੰਦ ਦੁਆਰਾ 130 ਸਾਲ ਪਹਿਲਾਂ ਅੱਜ ਦੇ ਦਿਨ ਸ਼ਿਕਾਗੋ ਵਿੱਚ ਵਿਸ਼ਵ ਧਰਮ ਸੰਸਦ (World’s Parliament of Religion) ਵਿੱਚ ਦਿੱਤਾ ਗਿਆ ਭਾਸ਼ਣ ਅੱਜ ਭੀ ਆਲਮੀ ਏਕਤਾ ਅਤੇ ਸਦਭਾਵਨਾ ਦੇ ਲਈ ਇੱਕ ਸਪੱਸ਼ਟ ਸੱਦੇ ਦੇ ਰੂਪ ਵਿੱਚ ਗੂੰਜਦਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸੁਆਮੀ ਵਿਵੇਕਾਨੰਦ ਦਾ ਸ਼ਿਕਾਗੋ ਵਿੱਚ 130 ਸਾਲ ਪਹਿਲਾਂ ਅੱਜ ਹੀ ਦੇ ਦਿਨ ਦਿੱਤਾ ਗਿਆ ਭਾਸ਼ਣ ਅੱਜ ਭੀ ਆਲਮੀ ਏਕਤਾ ਅਤੇ ਸਦਭਾਵਨਾ ਦੇ ਲਈ ਇੱਕ ਸਪੱਸ਼ਟ ਸੱਦੇ ਦੇ ਰੂਪ ਵਿੱਚ ਗੂੰਜਦਾ ਹੈ। ਮਾਨਵਤਾ ਦੇ ਵਿਆਪਕ ਭਾਈਚਾਰੇ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਦਾ ਸਦੀਵੀ ਸੰਦੇਸ਼ ਸਾਡੇ ਲਈ ਇੱਕ ਮਾਰਗਦਰਸ਼ਕ ਪ੍ਰਕਾਸ਼ ਥੰਮ੍ਹ ਬਣਿਆ ਹੋਇਆ ਹੈ।
Swami Vivekananda's Chicago speech, delivered on this day 130 years ago, resonates even today as a clarion call for global unity and harmony. His timeless message, emphasising the universal brotherhood of humanity, remains a guiding light for us. https://t.co/1iz7OgT5Ab
— Narendra Modi (@narendramodi) September 11, 2023