ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰੀ ਦੇ ਪਹਿਲੇ ਦਿਨ ਦੇਵੀ ਸ਼ੈਲੀਪੁੱਤਰੀ ਦੀ ਪੂਜਾ ਕੀਤੀ।
ਪ੍ਰਧਾਨ ਮੰਤਰੀ ਨੇ X ‘ਤੇ ਪੋਸਟ ਕੀਤਾ:
“ਨਵਰਾਤਰੀ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਕਰਬੱਧ ਪ੍ਰਾਰਥਨਾ! ਉਨ੍ਹਾਂ ਦੀ ਕ੍ਰਿਪਾ ਤੋਂ ਹਰ ਕਿਸੇ ਦਾ ਕਲਿਆਣ ਹੋਵੇ। ਦੇਵੀ ਮਾਂ ਦੀ ਇਹ ਸਤੁਤਿ ਤੁਹਾਡੇ ਸਭ ਦੇ ਲਈ...”
नवरात्रि के पहले दिन मां शैलपुत्री की करबद्ध प्रार्थना! उनकी कृपा से हर किसी का कल्याण हो। देवी मां की यह स्तुति आप सबके लिए… pic.twitter.com/sFCnbXSHys
— Narendra Modi (@narendramodi) October 3, 2024