ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵਰਾਤ੍ਰੀ ਦੇ ਚੌਥੇ ਦਿਨ, ਦੇਵੀ ਕੂਸ਼ਮਾਂਡਾ ਦੀ ਪੂਜਾ-ਅਰਚਨਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਨਵਰਾਤ੍ਰੀ ਦੇ ਚੌਥੇ ਦਿਨ ਦੇਵੀ ਕੁਸ਼ਮਾਂਡਾ ਦੀ ਚਰਨ ਵੰਦਨਾ! ਮਾਤਾ ਦੀ ਕਿਰਪਾ ਨਾਲ ਆਪ ਸਾਰਿਆਂ ਦਾ ਜੀਵਨ ਆਯੁਸ਼ਮਾਨ ਹੋਵੇ, ਇਹੀ ਕਾਮਨਾ ਹੈ। ਪੇਸ਼ ਹੈ ਉਨ੍ਹਾਂ ਦੀ ਇਹ ਪੂਜਾ-ਅਰਚਨਾ .....”
नवरात्रि के चौथे दिन देवी कूष्मांडा का चरण-वंदन! माता की कृपा से उनके सभी का जीवन आयुष्मान हो, यही कामना है। प्रस्तुत है उनकी यह स्तुति... pic.twitter.com/A5yZ6kVVH2
— Narendra Modi (@narendramodi) October 6, 2024