ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰੀ ਦੇ ਛੇਵੇਂ ਦਿਨ ਦੇਵੀ ਕਾਤਿਯਾਯਨੀ ਦੀ ਪੂਜਾ-ਅਰਚਨਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਨਵਰਾਤਰੀ ਦੀ ਸ਼ਸ਼ਠੀ ‘ਤੇ ਮਾਂ ਕਾਤਿਯਾਯਨੀ ਦਾ ਵਿਸ਼ੇਸ਼ ਵੰਦਨ ! ਮਾਤਾ ਦੇ ਅਸ਼ੀਰਵਾਦ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਦੇ ਜੀਵਨ ਵਿੱਚ ਸ਼ਕਤੀ, ਸਮਰੱਥਾ ਅਤੇ ਸਾਹਸ ਦਾ ਸੰਚਾਰ ਹੋਵੇ, ਇਹੀ ਪ੍ਰਾਰਥਨਾ ਹੈ।”
नवरात्रि की षष्ठी पर मां कात्यायनी का विशेष वंदन! माता के आशीर्वाद से उनके सभी भक्तों के जीवन में शक्ति, सामर्थ्य और साहस का संचार हो, यही प्रार्थना है। pic.twitter.com/04ONJl3OQU
— Narendra Modi (@narendramodi) October 8, 2024