ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਸ੍ਰੀ ਰੰਗਨਾਥਸਵਾਮੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ।
ਉਨ੍ਹਾਂ ਨੇ ਉਸ ਮੰਦਿਰ ਵਿੱਚ ਕੰਬ ਰਾਮਾਇਣ (the KambaRamayan) ਦੀਆਂ ਚੌਪਾਈਆਂ ਭੀ ਸੁਣੀਆਂ, ਜਿੱਥੇ ਮਹਾਨ ਕੰਬਨ (the great Kamban) ਨੇ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਰਾਮਾਇਣ (his Ramayan) ਪ੍ਰਸਤੁਤ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:
“ਸ੍ਰੀ ਰੰਗਨਾਥਸਵਾਮੀ ਮੰਦਿਰ (the Sri Ranganathaswamy Temple) ਵਿੱਚ ਪ੍ਰਾਰਥਨਾ ਕਰਨ ਦਾ ਅਵਸਰ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਸ ਮੰਦਿਰ ਦੇ ਨਾਲ ਪ੍ਰਭੁ ਸ਼੍ਰੀ ਰਾਮ ਦਾ ਸਬੰਧ (Prabhu Sri Ram’s connection) ਬਹੁਤ ਹੀ ਪੁਰਾਣਾ ਹੈ। ਮੈਂ ਉਸ ਭਗਵਾਨ (the God) ਦਾ ਅਸ਼ੀਰਵਾਦ ਪ੍ਰਾਪਤ ਕਰਕੇ ਧੰਨ ਮਹਿਸੂਸ ਕਰ ਰਿਹਾ ਹਾਂ ਜਿਸ ਦੀ ਪੂਜਾ ਪ੍ਰਭੁ ਸ਼੍ਰੀ ਰਾਮ (Prabhu Sri Ram) ਭੀ ਕਰਦੇ ਸਨ।”
Honoured to have got the opportunity to pray at the Sri Ranganathaswamy Temple. Prabhu Sri Ram’s connection with this Temple is long-standing. I feel blessed to have been blessed by the God whom Prabhu Sri Ram also worshipped. pic.twitter.com/0dLqTW3FeR
— Narendra Modi (@narendramodi) January 20, 2024
ਪ੍ਰਧਾਨ ਮੰਤਰੀ ਨੇ ਮੰਦਿਰ ਵਿੱਚ ਕੰਬ ਰਾਮਾਇਣ ਦੀਆਂ ਚੌਪਾਈਆਂ(verses of the KambaRamayan) ਭੀ ਸੁਣੀਆਂ।
“ਸ੍ਰੀ ਰੰਗਨਾਥਸਵਾਮੀ ਮੰਦਿਰ(the Sri Ranganathaswamy Temple) ਵਿੱਚ ਕੰਬ ਰਾਮਾਇਣ ਦੀਆਂ ਚੌਪਾਈਆਂ (verses of the KambaRamayan) ਨੂੰ ਸੁਣਨਾ ਇੱਕ ਐਸਾ ਅਨੁਭਵ ਹੈ ਜਿਸ ਨੂੰ ਮੈਂ ਜੀਵਨ ਭਰ ਸੰਜੋ ਕੇ ਰੱਖਾਂਗਾ। ਇਹ ਉਹੀ ਮੰਦਿਰ ਹੈ ਜਿੱਥੇ ਮਹਾਨ ਕੰਬਨ (the great Kamban) ਨੇ ਪਹਿਲੀ ਵਾਰ ਜਨਤਕ ਜਨਤਕ ਤੌਰ ‘ਤੇ ਆਪਣੀ ਰਾਮਾਇਣ (his Ramayan) ਪ੍ਰਸਤੁਤ ਕੀਤੀ ਸੀ। ਇਹ ਤੱਥ ਇਸ ਨੂੰ ਹੋਰ ਅਧਿਕ ਜ਼ਿਕਰਯੋਗ ਬਣਾਉਂਦਾ ਹੈ।”
Listening to verses of the Kamba Ramayan at the Sri Ranganathaswamy Temple is an experience I will cherish for my entire life. The fact that this is the very Temple where the great Kamban first publically presented his Ramayan makes it more noteworthy. pic.twitter.com/4Flcq5FlsH
— Narendra Modi (@narendramodi) January 20, 2024