ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਲਿੰਗ ਸਮਾਜਿਕ ਵਿਗਿਆਨ ਸੰਸਥਾਨ, ਭੁਬਨੇਸ਼ਵਰ ਵਿੱਚ ਪਹਿਲੇ ਜਨਜਾਤੀਯ ਖੇਲ ਮਹੋਤਸਵ ਦੇ ਆਯੋਜਨ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਡਾਂ ਨੂੰ ਇੱਕ ਬੜੀ ਸ਼ੁਰੂਆਤ ਦੱਸਿਆ ਅਤੇ ਦੇਸ਼ ਦੇ ਲਈ ਗੌਰਵ ਲਿਆਉਣ ਵਿੱਚ ਜਨਜਾਤੀਯ ਖਿਡਾਰੀਆਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ।
ਅੰਮ੍ਰਿਤ ਮਹੋਤਸਵ ਦੇ ਇੱਕ ਟਵੀਟ ਦਾ ਪ੍ਰਧਾਨ ਮੰਤਰੀ ਨੇ ਉੱਤਰ ਦਿੱਤਾ:
‘‘ਸਾਡੇ ਖੇਲ ਜਗਤ ਵਿੱਚ ਇੱਕ ਬੜੀ ਸ਼ੁਰੂਆਤ! ਆਲਮੀ ਮੁਕਾਬਲਿਆਂ ਵਿੱਚ ਭਾਰਤ ਨੂੰ ਪਹਿਚਾਣ ਦਿਵਾਉਣ ਵਿੱਚ ਜਨਜਾਤੀਯ ਖਿਡਾਰੀਆਂ ਦੀ ਬੜੀ ਭੂਮਿਕਾ ਰਹੀ ਹੈ। ਐਸੇ ਪ੍ਰਯਾਸਾਂ ਨਾਲ ਦੇਸ਼ ਨੂੰ ਇਸ ਸਮੁਦਾਇ ਤੋਂ ਨਵੇਂ-ਨਵੇਂ ਟੈਲੰਟ ਮਿਲਣਗੇ।’’
हमारे खेल जगत में एक बड़ी शुरुआत! वैश्विक स्पर्धाओं में भारत को पहचान दिलाने में जनजातीय खिलाड़ियों की बड़ी भूमिका रही है। ऐसे प्रयासों से देश को इस समुदाय से नए-नए टैलेंट मिलेंगे। https://t.co/NTQkwEFAMn
— Narendra Modi (@narendramodi) June 14, 2023