ਪ੍ਰਧਾਨ ਮੰਤਰੀ ਨੇ ਸੀਮਾ ਸੜਕ ਸੰਗਠਨ ਦੇ ਪ੍ਰੋਜੈਕਟ ਦੰਤਕ ਦੁਆਰਾ 64ਵੇਂ ਸਥਾਪਨਾ ਦਿਵਸ ਦੇ ਮੌਕੇ ਕੀਤੀ ਗਈ ਪਹਿਲ ਦੀ ਸ਼ਲਾਘਾ ਕੀਤੀ ਹੈ।
ਭੁਟਾਨ ਦੇ ਥਿੰਪੂ ਵਿੱਚ ‘ਐਂਡਿਊਰਿੰਗ ਫ੍ਰੇਂਡਸ਼ਿਪ ਮਾਉਂਟੇਨ ਬਾਈਕ ਚੈਲੇਂਜ’ ਦੇ 10ਵੇਂ ਮੈਗਾ ਐਡੀਸ਼ਨ ਦੇ ਆਯੋਜਨ ਬਾਰੇ ਵਿੱਚ ਸੀਮਾ ਸੜਕ ਸੰਗਠਨ ਦੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਸ਼ਲਾਘਾਯੋਗ ਪਹਿਲ।”
Praiseworthy initiative. https://t.co/junWEe2y6l
— Narendra Modi (@narendramodi) May 5, 2023