ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੇਨਈ ਬੰਦਰਗਾਹ ਦੇ ਫਲੋਟ-ਔਨ-ਫਲੋਟ-ਆਫ ਅਪਰੇਸ਼ਨ ਦੀ ਪ੍ਰਸ਼ੰਸਾ ਕੀਤੀ ਹੈ। ਇਹ ਇੱਕ ਰਿਕਾਰਡ ਵੀ ਹੈ ਅਤੇ ਇਸ ਨੂੰ ਇੱਕ ਉਪਲਬਧੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਜਹਾਜ਼ ਨੂੰ ਬੜੇ ਜਹਾਜ਼ ਦੇ ਮਾਧਿਅਮ ਨਾਲ ਦੂਸਰੇ ਦੇਸ਼ ਪਹੁੰਚਾਇਆ ਗਿਆ ਹੈ।
ਕੇਂਦਰੀ ਰਾਜ ਮੰਤਰੀ, ਸ਼੍ਰੀ ਸ਼ਾਂਤਨੂ ਠਾਕੁਰ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਕੀਤਾ:
“ਸਾਡੀਆਂ ਬੰਦਰਗਾਹਾਂ ਅਤੇ ਸ਼ਿਪਿੰਗ ਸੈਕਟਰ ਦੇ ਲਈ ਚੰਗੀ ਖ਼ਬਰ ਹੈ।”
Great news for our ports and shipping sector. https://t.co/2VNJsMXwRL
— Narendra Modi (@narendramodi) March 28, 2023