ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਫਿਲਮਾਂ ਦੇ ਪ੍ਰਸਿੱਧ ਸੰਵਾਦਾਂ ਦੇ ਜ਼ਰੀਏ ਇਜ਼ਰਾਈਲ ਦੂਤਾਵਾਸ ਦੇ ਹਿੰਦੀ ਦਿਵਸ ਮਨਾਉਣ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਤਾਵਾਸ ਦਾ ਇਹ ਪ੍ਰਯਾਸ ਅਭਿਭੂਤ ਕਰਨ ਵਾਲਾ (ਬਹੁਤ ਹੀ ਜ਼ਬਰਦਸਤ) ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਪਰੰਪਰਾ, ਪ੍ਰਤਿਸ਼ਠਾ, ਅਨੁਸ਼ਾਸਨ......ਇਹ ਇਸ ਇਜ਼ਰਾਈਲ ਅੰਬੈਸੀ ਦੇ ਤਿੰਨ ਥੰਮ੍ਹ ਹਨ।
ਭਾਰਤੀ ਫਿਲਮਾਂ ਦੇ ਡਾਇਲਾਗਸ (ਸੰਵਾਦਾਂ) ਦੇ ਜ਼ਰੀਏ ਹਿੰਦੀ ਨੂੰ ਲੈ ਕੇ ਇਜ਼ਰਾਇਲੀ ਦੂਤਾਵਾਸ ਦਾ ਇਹ ਪ੍ਰਯਾਸ ਅਭਿਭੂਤ ਕਰਨ ਵਾਲਾ (ਬਹੁਤ ਹੀ ਜ਼ਬਰਦਸਤ) ਹੈ।”
परंपरा, प्रतिष्ठा, अनुशासन… ये इस इजराइल एम्बेसी के तीन स्तंभ हैं।
— Narendra Modi (@narendramodi) September 14, 2023
भारतीय फिल्मों के डायलॉग के जरिए हिन्दी को लेकर इजराइली दूतावास का यह प्रयास अभिभूत करने वाला है। https://t.co/akaRyHYbaN