ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿੱਚ ਮੋਦੀ (ਮਿਸ਼ਨ ਓਰੀਐਂਟਿਡ ਡਿਵੈਲਪਿੰਗ ਇੰਡੀਆ) ਦੇ ਤਹਿਤ ਵਿਕਾਸ ਪਹਿਲਾਂ ਦੀ ਪ੍ਰਸ਼ੰਸਾ ਕੀਤੀ ਹੈ।
ਮੋਦੀ (ਮਿਸ਼ਨ ਓਰੀਐਂਟਿਡ ਡਿਵੈਲਪਿੰਗ ਇੰਡੀਆ) ਮਿਸ਼ਨ ਦੇ ਤਹਿਤ ਪੱਕੇ ਮਕਾਨਾਂ ਜਿਹੀਆਂ ਪਹਿਲਾਂ ਬਾਰੇ ਵਿੱਚ ਬਸਤੀ ਦੇ ਸਾਂਸਦ ਸ਼੍ਰੀ ਹਰੀਸ਼ ਦ੍ਵਿਵੇਦੀ ਦੇ ਇੱਕ ਟਵੀਟ ਦਾ ਉੱਤਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ-
‘‘ਪੱਕੇ ਮਕਾਨਾਂ ਨੇ ਕਿਵੇਂ ਸਾਡੇ ਗ਼ਰੀਬ ਭਾਈ-ਭੈਣਾਂ ਦੇ ਜੀਵਨ ਨੂੰ ਰੋਸ਼ਨ ਕੀਤਾ ਹੈ, ਉੱਤਰ ਪ੍ਰਦੇਸ਼ ਵਿੱਚ ਬਸਤੀ ਦਾ ਇਹ ਵਿਕਾਸ ਕੰਮ ਇਸ ਦੀ ਇੱਕ ਬਿਹਤਰੀਨ ਉਦਾਹਰਣ ਹੈ।’’
पक्के मकानों ने कैसे हमारे गरीब भाई-बहनों के जीवन को रोशन किया है, उत्तर प्रदेश में बस्ती का यह विकास कार्य इसका एक बेहतरीन उदाहरण है। https://t.co/J8cdWyOkQ1
— Narendra Modi (@narendramodi) May 17, 2023