ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਾਇਕ ਅਸ਼ਵਥ ਨਾਰਾਇਣਨ ਦੁਆਰਾ ਗਾਏ ਗਏ ਮਹਾਕਵੀ ਅਰੁਣਾਚਲ ਕਵਿਰਾਯਰ ਦੇ ਰਾਮ ਨਾਟਕਮ ਦੇ ਇੱਕ ਗੀਤ ਦੀ ਪ੍ਰਸਤੁਤੀ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਇੱਥੇ ਮਹਾਕਵੀ ਅਰੁਣਾਚਲ ਕਵਿਰਾਯਰ ਦੇ ਰਾਮ ਨਾਟਕਮ ਦੇ ਇੱਕ ਗੀਤ ਦੀ ਅਦਭੁੱਤ ਪ੍ਰਸਤੁਤੀ ਹੈ।”
Here is a wonderful rendition of a song from the great poet Arunachala Kavirayar’s Rama Natakam…#ShriRamBhajan https://t.co/XWlUoI6Inn
— Narendra Modi (@narendramodi) January 14, 2024