ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਡਲ ਝੀਲ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਯੋਗ ਪ੍ਰੇਮੀਆਂ ਦੇ ਨਾਲ ਆਪਣੀ ਸੈਲਫੀ ਸਾਂਝਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸ੍ਰੀਨਗਰ ਵਿੱਚ ਯੋਗ ਸੈਲਫੀ ਪੋਸਟ ਕਰੋ! ਡਲ ਝੀਲ ‘ਤੇ ਅਨੂਠਾ ਉਤਸ਼ਾਹ।”
Post Yoga selfies in Srinagar! Unparalled vibrancy here, at the Dal Lake. pic.twitter.com/G9yxoLUkpX
— Narendra Modi (@narendramodi) June 21, 2024