ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੱਧੋ-ਕਾਨਹੂ, ਚਾਂਦ-ਭੈਰਵ ਅਤੇ ਫੂਲੋ-ਝਾਨੋ (Sidhu-Kanhu, Chand-Bhairav and Phoolo-Jhano) ਜਿਹੇ ਕਬਾਇਲੀ ਨਾਇਕਾਂ ਨੂੰ ਬ੍ਰਿਟਿਸ਼ ਸਾਮਰਾਜ ਦੇ ਅੱਤਿਆਚਾਰਾਂ ਦੇ ਖ਼ਿਲਾਫ਼ ਉਨ੍ਹਾਂ ਦੇ ਸਵੈ-ਮਾਣ ਅਤੇ ਬਹਾਦਰੀ (ਪਰਾਕ੍ਰਮ) ਦੇ ਲਈ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਹੂਲ ਦਿਵਸ (Hul Diwas) ਸਾਡੇ ਆਦਿਵਾਸੀ ਸਮਾਜ ਦੇ ਅਪ੍ਰਤਿਮ ਸਾਹਸ, ਸੰਘਰਸ਼ ਅਤੇ ਬਲੀਦਾਨ ਨੂੰ ਸਮਰਪਿਤ ਇੱਕ ਮਹਾਨ ਅਵਸਰ ਹੈ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ;
“ਹੂਲ ਦਿਵਸ ਸਾਡੇ ਆਦਿਵਾਸੀ ਸਮਾਜ ਦੇ ਅਪ੍ਰਤਿਮ ਸਾਹਸ, ਸੰਘਰਸ਼ ਅਤੇ ਬਲੀਦਾਨ ਨੂੰ ਸਮਰਪਿਤ ਇੱਕ ਮਹਾਨ ਅਵਸਰ ਹੈ। ਇਸ ਪਾਵਨ ਦਿਵਸ ְ‘ਤੇ ਸਿੱਧੋ-ਕਾਨਹੂ, ਚਾਂਦ-ਭੈਰਵ ਅਤੇ ਫੂਲੋ-ਝਾਨੋ (Sidhu-Kanhu, Chand-Bhairav and Phoolo-Jhano) ਜਿਹੇ ਕਬਾਇਲੀ (ਜਨਜਾਤੀ) ਵੀਰ-ਵੀਰਾਂਗਣਾਂ ਨੂੰ ਮੇਰੀ ਆਦਰਪੂਰਨ ਸ਼ਰਧਾਂਜਲੀ। ਬ੍ਰਿਟਿਸ਼ ਸਾਮਰਾਜ ਦੇ ਅੱਤਿਆਚਾਰ ਦੇ ਖ਼ਿਲਾਫ਼ ਉਨ੍ਹਾਂ ਦੇ ਸਵੈਮਾਣ ਅਤੇ ਬਹਾਦਰੀ (ਪਰਾਕ੍ਰਮ) ਦੀਆਂ ਕਹਾਣੀਆਂ ਦੇਸ਼ਵਾਸੀਆਂ ਦੇ ਲਈ ਸਦਾ ਪ੍ਰੇਰਣਾਸਰੋਤ ਬਣੀਆਂ ਰਹਿਣਗੀਆਂ।”
हूल दिवस हमारे आदिवासी समाज के अप्रतिम साहस, संघर्ष और बलिदान को समर्पित एक महान अवसर है। इस पावन दिवस पर सिद्धो-कान्हू, चांद-भैरव और फूलो-झानो जैसे जनजातीय वीर-वीरांगनाओं को मेरी आदरपूर्ण श्रद्धांजलि। ब्रिटिश साम्राज्य के अत्याचार के खिलाफ उनके स्वाभिमान और पराक्रम की कहानियां…
— Narendra Modi (@narendramodi) June 30, 2024
ᱦᱩᱞ ᱢᱟᱦᱟᱸ ᱫᱚ ᱟᱵᱚ ᱟ.ᱫᱤᱵᱟ.ᱥᱤ ᱥᱚᱢᱟᱡ ᱞᱟᱹᱜᱤᱫ ᱛᱮ ᱥᱟᱦᱚᱥ,ᱞᱟᱱ.ᱲᱦᱟ.ᱭ ᱟᱨ ᱟᱞᱟᱭ ᱧᱩᱛᱩᱢ ᱛᱮ ᱥᱳᱯᱨᱳᱛ ᱢᱤᱛ ᱢᱟᱨᱟᱶ ᱚᱠᱛᱮ ᱠᱟᱱᱟ । ᱱᱚᱣᱟ ᱥᱳᱱᱳᱛ ᱢᱟᱦᱟᱸ ᱨᱮ ᱥᱤᱫᱳ -ᱠᱟ.ᱱᱦᱩ, ᱪᱟᱸᱫ- ᱵᱷᱟᱭᱨᱳ ᱟᱨ…
— Narendra Modi (@narendramodi) June 30, 2024