ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਦਿਵਾਸੀ ਨੇਤਾ ਸ਼੍ਰੀ ਕਾਰਤਿਕ ਓਰਾਓਂ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ 'ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ । ਸ਼੍ਰੀ ਮੋਦੀ ਨੇ ਸ਼੍ਰੀ ਓਰਾਓਂ ਨੂੰ ਇੱਕ ਮਹਾਨ ਨੇਤਾ ਦੱਸਿਆ, ਜਿਨ੍ਹਾਂ ਨੇ ਆਦਿਵਾਸੀ ਸਮੁਦਾਇ ਦੇ ਅਧਿਕਾਰਾਂ ਅਤੇ ਆਤਮ-ਸਨਮਾਨ ਦੇ ਲਈ ਸਮਰਪਿਤ ਕੀਤਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਆਦਿਵਾਸੀ ਸੰਸਕ੍ਰਿਤੀ ਅਤੇ ਪਹਿਚਾਣ ਦੀ ਰੱਖਿਆ ਦੇ ਲਈ ਕਬਾਇਲੀ ਸਮਾਜ ਦੇ ਇੱਕ ਸਪਸ਼ਟ ਬੁਲਾਰੇ ਸਨ।
ਐਕਸ (X) 'ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਆਦਿਵਾਸੀ ਸਮੁਦਾਇ ਦੇ ਅਧਿਕਾਰ ਅਤੇ ਆਤਮ-ਸਨਮਾਨ ਦੇ ਲਈ ਜੀਵਨਭਰ ਸਮਰਪਿਤ ਰਹੇ ਦੇਸ਼ ਦੇ ਮਹਾਨ ਨੇਤਾ ਕਾਰਤਿਕ ਓਰਾਓਂ ਜੀ ਨੂੰ ਉਨ੍ਹਾਂ ਦੀ ਜਨਮ-ਸ਼ਤਾਬਦੀ ‘ਤੇ ਆਦਰਪੂਰਨ ਸ਼ਰਧਾਂਜਲੀ। ਉਹ ਜਨਜਾਤੀ ਸਮਾਜ ਦੇ ਇੱਕ ਸਪਸ਼ਟ ਬੁਲਾਰੇ ਸਨ, ਜੋ ਆਦਿਵਾਸੀ ਸੰਸਕ੍ਰਿਤੀ ਅਤੇ ਪਹਿਚਾਣ ਦੀ ਰੱਖਿਆ ਦੇ ਲਈ ਨਿਰੰਤਰ ਸੰਘਰਸ਼ਰਤ ਰਹੇ। ਵੰਚਿਤਾਂ ਦੇ ਕਲਿਆਣ ਦੇ ਲਈ ਉਨ੍ਹਾਂ ਦਾ ਅਤੁੱਲ ਯੋਗਦਾਨ ਦੇਸ਼ਵਾਸੀਆਂ ਨੂੰ ਸਦਾ ਪ੍ਰੇਰਿਤ ਕਰਦਾ ਰਹੇਗਾ। ”
आदिवासी समुदाय के अधिकार और आत्मसम्मान के लिए जीवनपर्यंत समर्पित रहे देश के महान नेता कार्तिक उरांव जी को उनकी जन्म-शताब्दी पर आदरपूर्ण श्रद्धांजलि। वे जनजातीय समाज के एक मुखर प्रवक्ता थे, जो आदिवासी संस्कृति और अस्मिता की रक्षा के लिए निरंतर संघर्षरत रहे। वंचितों के कल्याण के…
— Narendra Modi (@narendramodi) October 29, 2024