ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਤ ਸ਼੍ਰੀ ਸੇਵਾਲਾਲ ਜੀ ਮਹਾਰਾਜ ਦੀ ਸਮਾਧੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਸਮਾਜਿਕ ਸੁਧਾਰ ਅਤੇ ਅਧਿਆਤਮਿਕ ਮਾਰਗਦਰਸ਼ਨ ਦੇ ਪ੍ਰਕਾਸ਼ ਸਤੰਭ ਦੇ ਰੂਪ ਵਿੱਚ ਉਨ੍ਹਾਂ ਦੀ ਸ਼ਲਾਘਾ ਕੀਤੀ।
ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਜੈ ਸੇਵਾਲਾਲ! ਅੱਜ ਸੰਤ ਸ਼੍ਰੀ ਸੇਵਾਲਾਲ ਜੀ ਮਹਾਰਾਜ ਦੀ ਸਮਾਧੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਹ ਸਮਾਜਿਕ ਸੁਧਾਰ ਅਤੇ ਅਧਿਆਤਮਿਕ ਮਾਰਗਦਰਸ਼ਨ ਦੇ ਇੱਕ ਸੱਚੇ ਪ੍ਰਤੀਕ ਦੇ ਰੂਪ ਵਿੱਚ ਖੜ੍ਹੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸੇਵਾ ਦੇ ਮਹੱਤਵ ‘ਤੇ ਬਲ ਦਿੰਦੀਆਂ ਹਨ।”
Jai Sevalal!
— Narendra Modi (@narendramodi) October 5, 2024
Paid homage at the Samadhi of Sant Shri Sevalal Ji Maharaj today. He stands tall as a true beacon of social reform and spiritual guidance. His teachings emphasise on the importance of service. pic.twitter.com/6Fp1YHxcgM
ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“जय सेवालाल ! संत श्री सेवालाल जी महाराज यांच्या समाधी स्थळी आज आदरांजली अर्पण केली. सामाजिक सुधारणा आणि आध्यात्मिक मार्गदर्शन यांचा ते खरा दीपस्तंभ होते. त्यांची शिकवण सेवाभावाच्या महत्वावर भर देते.”
जय सेवालाल !
— Narendra Modi (@narendramodi) October 5, 2024
संत श्री सेवालाल जी महाराज यांच्या समाधी स्थळी आज आदरांजली अर्पण केली. सामाजिक सुधारणा आणि आध्यात्मिक मार्गदर्शन यांचा ते खरा दीपस्तंभ होते. त्यांची शिकवण सेवाभावाच्या महत्वावर भर देते. pic.twitter.com/mQEMbsSYcR