ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਚਿਤ ਦਿਵਸ ਦੇ ਅਵਸਰ ‘ਤੇ ਲਚਿਤ ਬੋਰਫੁਕਨ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਲਚਿਤ ਦਿਵਸ ਦੇ ਅਵਸਰ 'ਤੇ ਅਸੀਂ ਲਚਿਤ ਬੋਰਫੁਕਨ ਦੇ ਸਾਹਸ ਨੂੰ ਯਾਦ ਕਰਦੇ ਹਾਂ। ਸਰਾਇਘਾਟ ਦੀ ਲੜਾਈ ਵਿੱਚ ਉਨ੍ਹਾਂ ਦੀ ਅਸਾਧਾਰਣ ਅਗਵਾਈ ਦ੍ਰਿੜ੍ਹਤਾ ਅਤੇ ਕਰਤੱਵ ਦੇ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਦੀ ਵਿਰਾਸਤ ਉਸ ਬੀਰਤਾ ਅਤੇ ਰਣਨੀਤਕ ਪ੍ਰਤਿਭਾ ਦਾ ਇੱਕ ਸਦੀਵੀ ਪ੍ਰਮਾਣ ਹੈ ਜਿਸ ਨੇ ਸਾਡੇ ਇਤਿਹਾਸ ਨੂੰ ਆਕਾਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (‘X’) ‘ਤੇ ਪੋਸਟ ਕੀਤਾ:
“আজি লাচিত দিৱসৰ দিনা আমি লাচিত বৰফুকনৰ বীৰত্বক স্মৰণ কৰিছো। শৰাইঘাটৰ যুদ্ধত তেওঁৰ অসামান্য নেতৃত্ব সাহস আৰু কৰ্তব্যৰ প্ৰতি দায়বদ্ধতাৰ পৰিচয়। তেওঁৰ উত্তৰাধিকাৰ আমাৰ ইতিহাসক গঢ় দিয়া সাহস আৰু ৰণনীতিৰ প্ৰতিভাৰ কালজয়ী প্ৰমাণ।”
আজি লাচিত দিৱসৰ দিনা আমি লাচিত বৰফুকনৰ বীৰত্বক স্মৰণ কৰিছো। শৰাইঘাটৰ যুদ্ধত তেওঁৰ অসামান্য নেতৃত্ব সাহস আৰু কৰ্তব্যৰ প্ৰতি দায়বদ্ধতাৰ পৰিচয়। তেওঁৰ উত্তৰাধিকাৰ আমাৰ ইতিহাসক গঢ় দিয়া সাহস আৰু ৰণনীতিৰ প্ৰতিভাৰ কালজয়ী প্ৰমাণ।
— Narendra Modi (@narendramodi) November 24, 2023