ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਆਵਾਸ ਵਿੱਚ ਇੱਕ ਨਵਜਾਤ ਵੱਛੀ ਦਾ ਨਾਮ ‘ਦੀਪਜਯੋਤੀ’ (‘Deepjyoti’) ਰੱਖਿਆ ਹੈ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਇੱਕ ਵੀਡੀਓ ਅਤੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ:
"ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - ਗਾਵ: ਸਰਵਸੁਖ ਪ੍ਰਦਾ:'। (गाव: सर्वसुख प्रदा:'। )
ਲੋਕ ਕਲਿਆਣ ਮਾਰਗ 'ਤੇ ਪ੍ਰਧਾਨ ਮੰਤਰੀ ਆਵਾਸ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸ਼ੁਭ ਆਗਮਨ ਹੋਇਆ ਹੈ।
ਪ੍ਰਧਾਨ ਮੰਤਰੀ ਆਵਾਸ ਵਿੱਚ ਪਿਆਰੀ ਗਊ ਮਾਤਾ ਨੇ ਇੱਕ ਨਵੇਂ ਵੱਛੀ ਨੂੰ ਜਨਮ ਦਿੱਤਾ ਹੈ, ਜਿਸ ਦੇ ਮਸਤਕ 'ਤੇ ਜਯੋਤੀ ਦਾ ਚਿੰਨ੍ਹ ਹੈ।
ਇਸ ਲਈ, ਮੈਂ ਇਸ ਦਾ ਨਾਮ 'ਦੀਪਜਯੋਤੀ' (‘Deepjyoti’) ਰੱਖਿਆ ਹੈ।”
“7, ਲੋਕ ਕਲਿਆਣ ਮਾਰਗ ਵਿੱਚ ਇੱਕ ਨਵਾਂ ਮੈਂਬਰ!
ਦੀਪਜਯੋਤੀ (‘Deepjyoti’) ਵਾਕਈ ਬਹੁਤ ਪਿਆਰੀ ਹੈ।”
हमारे शास्त्रों में कहा गया है - गाव: सर्वसुख प्रदा:'।
— Narendra Modi (@narendramodi) September 14, 2024
लोक कल्याण मार्ग पर प्रधानमंत्री आवास परिवार में एक नए सदस्य का शुभ आगमन हुआ है।
प्रधानमंत्री आवास में प्रिय गौ माता ने एक नव वत्सा को जन्म दिया है, जिसके मस्तक पर ज्योति का चिह्न है।
इसलिए, मैंने इसका नाम 'दीपज्योति'… pic.twitter.com/NhAJ4DDq8K
A new member at 7, Lok Kalyan Marg!
— Narendra Modi (@narendramodi) September 14, 2024
Deepjyoti is truly adorable. pic.twitter.com/vBqPYCbbw4