ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਆਨਾ ਦੇ ਜਾਰਜਟਾਊਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ (Second India-CARICOM Summit) ਦੇ ਅਵਸਰ ‘ਤੇ ਡੋਮਿਨਿਕਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਰੂਜ਼ਵੈਲਟ ਸਕੇਰਿਟ ਨਾਲ ਮੁਲਾਕਾਤ ਕੀਤੀ।
ਲੀਡਰਾਂ ਨੇ ਜਲਵਾਯੂ ਅਨੁਕੂਲਤਾ, ਡਿਜੀਟਲ ਪਰਿਵਰਤਨ, ਸਿੱਖਿਆ, ਸਿਹਤ ਸੰਭਾਲ਼, ਸਮਰੱਥਾ ਨਿਰਮਾਣ ਅਤੇ ਯੋਗ ਜਿਹੇ ਖੇਤਰਾਂ ਵਿੱਚ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਗਲੋਬਲ ਸਾਊਥ ਅਤੇ ਸੰਯੁਕਤ ਰਾਸ਼ਟਰ ਸੁਧਾਰ ਦੇ ਮੁੱਦਿਆਂ 'ਤੇ ਭੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
Your kind words have touched me, Prime Minister Roosevelt Skerrit.
— Narendra Modi (@narendramodi) November 21, 2024
With deep humility and gratitude, I accept the ‘Dominica Award of Honour.’ I dedicate it to my fellow Indians, who have always cherished India’s friendship with the Commonwealth of Dominica.
You spoke about the… https://t.co/GX0S9Q80kt pic.twitter.com/xrEhzlMXC5