ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
“ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨੇ ਗਾਂਧੀਨਗਰ ਵਿੱਚ ਪ੍ਰਧਾਨ ਮੰਤਰੀ (@narendramodi ) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸੈਮੀਕੰਡਕਟਰ ਅਤੇ ਚਿਪ ਮੈਨੂਫੈਕਚਰਿੰਗ ਕਪੈਸਿਟੀ ਦਾ ਵਿਸਤਾਰ ਕਰਨ ਦੀਆਂ ਫੌਕਸਕੌਨ ਦੀਆਂ ਯੋਜਨਾਵਾਂ ਦਾ ਸੁਆਗਤ ਕੀਤਾ।”
Mr. Young Liu, Chairman of Foxconn, met PM @narendramodi in Gandhinagar. The PM welcomed Foxconn's plans to expand semiconductor and chip manufacturing capacity in India. pic.twitter.com/Badv6NhzRm
— PMO India (@PMOIndia) July 28, 2023