ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਪਾਧਿਆਏ ਸ਼੍ਰੀ ਰਿਸ਼ੀ ਪ੍ਰਵੀਣ ਜੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸ਼੍ਰੀ ਪ੍ਰਵੀਣ ਨੂੰ ਜੈਨ ਧਰਮਗ੍ਰੰਥਾਂ ਅਤੇ ਸੱਭਿਆਚਾਰ ਦੇ ਉਨ੍ਹਾਂ ਦੇ ਅਧਿਐਨ ਲਈ ਵਿਆਪਕ ਸਨਮਾਨ ਦਿੱਤਾ ਜਾਂਦਾ ਹੈ।
ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਉਪਾਧਿਆਏ ਸ਼੍ਰੀ ਰਿਸ਼ੀ ਪ੍ਰਵੀਣ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਜੈਨ ਧਰਮਗ੍ਰੰਥਾਂ ਅਤੇ ਸੱਭਿਆਚਾਰ ਦੇ ਅਧਿਐਨ ਲਈ ਉਨ੍ਹਾਂ ਦਾ ਵਿਆਪਕ ਤੌਰ ‘ਤੇ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸਦਭਾਵ ਅਤੇ ਭਾਈਚਾਰੇ ਨੂੰ ਹੁਲਾਰਾ ਦੇਣ ਲਈ ਪੂਰੇ ਭਾਰਤ ਵਿੱਚ ਵੱਡੇ ਪੈਮਾਨੇ ‘ਤੇ ਯਾਤਰਾ ਕੀਤੀ ਹੈ।”
“उपाध्याय श्री ऋषी प्रवीण जी यांना भेटून खूप आनंद झाला. जैन ग्रंथ आणि संस्कृतीचा अभ्यास करणाऱ्यांमध्ये त्यांना मोठे मानाचे स्थान आहे. ऐक्य आणि बंधुत्व वाढीस लावण्यासाठी त्यांनी संपूर्ण भारतभर प्रवास केला आहे.”
It was wonderful to meet Upadhyay Shri Rishi Pravin Ji. He is widely respected for his study of Jain texts and culture. He has travelled extensively across India to promote harmony and brotherhood. pic.twitter.com/MV3Nn87c6v
— Narendra Modi (@narendramodi) November 14, 2024
उपाध्याय श्री ऋषी प्रवीण जी यांना भेटून खूप आनंद झाला. जैन ग्रंथ आणि संस्कृतीचा अभ्यास करणाऱ्यांमध्ये त्यांना मोठे मानाचे स्थान आहे. ऐक्य आणि बंधुत्व वाढीस लावण्यासाठी त्यांनी संपूर्ण भारतभर प्रवास केला आहे. pic.twitter.com/4TymIjuhrl
— Narendra Modi (@narendramodi) November 14, 2024