ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫੌਕਸਕੌਨ ਦੇ ਚੇਅਰਮੈਨ ਸ਼੍ਰੀ ਯੰਗ ਲਿਊ ਨਾਲ ਮੁਲਾਕਾਤ ਕੀਤੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਫੌਕਸਕੌਨ ਦੇ ਚੇਅਰਮੈਨ ਯੰਗ ਲਿਊ ਨੂੰ ਮਿਲ ਕੇ ਖੁਸ਼ੀ ਹੋਈ। ਮੈਂ ਸੈਮੀਕੰਡਕਟਰ ਸਹਿਤ ਭਾਰਤ ਵਿੱਚ ਇਲੈਕਟ੍ਰੌਨਿਕਸ ਉਤਪਾਦਨ ਸਮਰੱਥਾ ਦੇ ਵਿਸਤਾਰ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਦਾ ਸੁਆਗਤ ਕਰਦਾ ਹਾਂ। ਈਵੀ ਦੇ ਉਤਪਾਦਨ ‘ਤੇ ਸਾਡਾ ਜ਼ੋਰ ਨੈੱਟ ਜ਼ੀਰੋ ਐਮਿਸ਼ਨ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦੇ ਅਨੁਰੂਪ ਹੈ।”
Glad to meet Mr. Young Liu, Chairman, Foxconn. I welcome their plans for expanding electronics manufacturing capacity in India, including in semiconductors. Our push for EV manufacturing is in line with our commitment of Net Zero Emission. pic.twitter.com/sC1AoGWn9c
— Narendra Modi (@narendramodi) June 23, 2022