ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟਾਟਾ ਸੰਨਜ਼ ਐਂਡ ਪੀਐੱਸਐੱਮਸੀ ਦੀ ਲੀਡਰਸ਼ਿਪ ਟੀਮ ਨਾਲ ਮੁਲਾਕਾਤ ਕੀਤੀ। ਚਰਚਾ ਭਾਰਤ ਵਿੱਚ ਸੈਮੀਕੰਡਕਟਰ ਮੈਨੂਫੈਕਚਰਿੰਗ ਪ੍ਰੋਜੈਕਟਾਂ ਦੇ ਸਬੰਧ ਵਿੱਚ ਅੱਪਡੇਟਸ ‘ਤੇ ਕੇਂਦ੍ਰਿਤ ਸੀ। ਪੀਐੱਸਐੱਮਸੀ ਨੇ ਭਾਰਤ ਵਿੱਚ ਆਪਣੀ ਉਪਸਥਿਤੀ ਨੂੰ ਹੋਰ ਵਧਾਉਣ ਦੇ ਪ੍ਰਤੀ ਉਤਸ਼ਾਹ ਵਿਅਕਤ ਕੀਤਾ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਟਾਟਾ ਸੰਨਜ਼ ਐਂਡ ਪੀਐੱਸਐੱਮਸੀ ਦੀ ਲੀਡਰਸ਼ਿਪ ਟੀਮ ਦੇ ਨਾਲ ਇੱਕ ਸ਼ਾਨਦਾਰ ਬੈਠਕ ਹੋਈ। ਉਨ੍ਹਾਂ ਨੇ ਆਪਣੇ ਸੈਮੀਕੰਡਕਟਰ ਮੈਨੂਫੈਕਚਰਿੰਗ ਪ੍ਰੋਜੈਕਟਸ ‘ਤੇ ਅੱਪਡੇਟਸ ਸਾਂਝਾ ਕੀਤੇ। ਪੀਐੱਸਐੱਮਸੀ ਨੇ ਭਾਰਤ ਵਿੱਚ ਆਪਣੀ ਉਪਸਥਿਤੀ ਨੂੰ ਹੋਰ ਵਧਾਉਣ ਦੇ ਪ੍ਰਤੀ ਉਤਸ਼ਾਹ ਵਿਅਕਤ ਕੀਤਾ।”
Had a great meeting with the leadership team of Tata Sons and PSMC. They shared updates on their Semiconductor manufacturing projects. PSMC expressed enthusiasm to further expand its footprint in India. pic.twitter.com/uyriq9qiLb
— Narendra Modi (@narendramodi) September 26, 2024