ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਜ਼ਿਲ੍ਹਾ ਪੰਚਾਇਤ ਦੇ ਮੈਂਬਰਾਂ ਨਾਲ ਭੇਂਟ ਕੀਤੀ ਅਤੇ ਗ੍ਰਾਮੀਣ ਵਿਕਾਸ ਤੇ ਸਮਾਜਿਕ ਪ੍ਰਗਤੀ ਦੇ ਲਈ ਜਨਸ਼ਕਤੀ ਦੇ ਉਪਯੋਗ ਸੰਬੰਧੀ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ।
ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਕੱਲ੍ਹ ਗੁਜਰਾਤ ਦੇ ਜ਼ਿਲ੍ਹਾ ਪੰਚਾਇਤ ਮੈਂਬਰਾਂ ਦੇ ਨਾਲ ਬਹੁਤ ਚੰਗੀ ਮੁਲਾਕਾਤ ਹੋਈ। ਅਸੀਂ ਗ੍ਰਾਮੀਣ ਵਿਕਾਸ ਤੇ ਸਮਾਜਿਕ ਪ੍ਰਗਤੀ ਦੇ ਲਈ ਜਨਸ਼ਕਤੀ ਦੇ ਉਪਯੋਗ ਸੰਬੰਧੀ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ।”
Yesterday, had an excellent meeting with District Panchayat members from Gujarat. We talked at length about issues relating to rural development and leveraging Jan Shakti for societal progress. pic.twitter.com/HOZafnZRlB
— Narendra Modi (@narendramodi) April 13, 2022