ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 13 ਜੁਲਾਈ, 2023 ਨੂੰ ਫਰਾਂਸ ਦੀ ਸੈਨੇਟ ਦੇ ਪ੍ਰੈਜ਼ੀਡੈਂਟ ਮਹਾਮਹਿਮ ਸ਼੍ਰੀ ਜੇਰਾਰਡ ਲਾਰਸ਼ਰ ( Mr. Gerard Larcher) ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ‘ਲੋਕਤੰਤਰ, ਆਜ਼ਾਦੀ ਅਤੇ ਸਮਾਨਤਾ’ ਦੀਆਂ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜੋ ਭਾਰਤ-ਫਰਾਂਸ ਸਾਂਝੀਦਾਰੀ ਦਾ ਨੀਂਹ ਪੱਥਰ ਰੱਖਿਆ ਹੈ ਅਤੇ ਜਿਸ ਦੇ ਪਿੱਛੇ ਜਨਮਾਨਸ ਦੀ ਸ਼ਕਤੀ ਹੈ।
ਚਰਚਾ ਦਾ ਆਯਾਮ ਵਿਸਤ੍ਰਿਤ ਸੀ, ਜਿਸ ਵਿੱਚ ਤਮਾਮ ਮੁੱਦੇ ਸ਼ਾਮਲ ਸਨ, ਜਿਵੇਂ ਹੀ-20 ਵਿੱਚ ਭਾਰਤ ਦੀਆਂ ਪ੍ਰਾਥਮਿਕਤਾਵਾਂ, ਟੈਕਨੋਲੋਜੀ ਦੇ ਉਪਯੋਗ ਵਿੱਚ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਅਤੇ ਦੋਨਾਂ ਦੇਸ਼ਾਂ ਦੇ ਉੱਚ ਸਦਨਾਂ ਦੇ ਦਰਮਿਆਨ ਸਹਿਯੋਗ। ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਵਿਸ਼ਿਆਂ ’ਤੇ ਵੀ ਗੱਲਬਾਤ ਕੀਤੀ ਗਈ।
Delighted to have met Mr. @gerard_larcher, President of the @Senat. Had productive exchanges on ways to deepen India-France cooperation across diverse sectors. pic.twitter.com/KFHWZ6c1Wj
— Narendra Modi (@narendramodi) July 13, 2023
Ravi d'avoir rencontré M. @gerard_larcher, Président du @Senat. Échanges productifs sur les moyens d'approfondir la coopération entre l'Inde et la France dans divers secteurs. pic.twitter.com/Kq34zr7AJt
— Narendra Modi (@narendramodi) July 13, 2023