ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਵਰੀ 2023 ਵਿੱਚ ਇੱਕ ਮਹੀਨੇ ਵਿੱਚ ਹੌਟ ਮੈਟਲ, ਕਰੂਡ ਸਟੀਲ, ਅਤੇ ਵਿਕਰੀ-ਯੋਗ ਸਟੀਲ ਦੇ ਸਰਬਅਧਿਕ ਇਤਿਹਾਸਿਕ ਉਤਪਾਦਨ ਪ੍ਰਾਪਤ ਕਰਨ ’ਤੇ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ ਦੀ ਪ੍ਰਸ਼ੰਸਾ ਕੀਤੀ ਹੈ।
ਇਸਪਾਤ ਮੰਤਰਾਲੇ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਭਾਰਤ ਦੇ ਆਤਮਨਿਰਭਰ ਬਣਨ ਦੇ ਲਈ ਮਹੱਤਵਪੂਰਨ ਸੈਕਟਰ ਵਿੱਚ ਉਤਸ਼ਾਹਵਰਧਨ ਸਮਾਚਾਰ।”
Encouraging news from a sector vital to India being Aatmanirbhar. https://t.co/ToTc45sBfD
— Narendra Modi (@narendramodi) February 4, 2023