ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਿਹਰੀ ਗੜ੍ਹਵਾਲ ਦੇਹਰਾਦੂਨ ਤੋਂ ਸਾਂਸਦ ਮਾਲਾ ਰਾਜ ਲਕਸ਼ਮੀ ਸ਼ਾਹ ਦੁਆਰਾ ਟਿਹਰੀ ਗੜ੍ਹਵਾਲ ਸੰਸਦੀ ਖੇਤਰ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਸਥਾਪਨਾ ਦਿਵਸ ਨੂੰ ਮਨਾਉਣ ਦੇ ਤਰੀਕੇ ਦੀ ਪ੍ਰਸ਼ੰਸਾ ਕੀਤੀ ਹੈ।
ਟਿਹਰੀ ਗੜ੍ਹਵਾਲ ਤੋਂ ਸਾਂਸਦੇ ਦ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਆਪਣੇ ਜ਼ਿਲ੍ਹੇ ਦੇ ਸਥਾਪਨਾ ਦਿਵਸ ਨੂੰ ਮਨਾਉਣ ਦੀ ਬਿਹਤਰੀਨ ਪਹਿਲ! ਅਜਿਹੇ ਪ੍ਰਯਾਸਾਂ ਨਾਲ ਲੋਕਾਂ ਵਿੱਚ ਅਲੱਗ-ਅਲੱਗ ਖੇਤਰਾਂ ਬਾਰੇ ਜਾਨਣ ਦੀ ਉਤਸੁਕਤਾ ਵਧੇਗੀ।”
अपने जिले के स्थापना दिवस को मनाने की बेहतरीन पहल! ऐसे प्रयासों से लोगों में अलग-अलग क्षेत्रों के बारे में जानने की उत्सुकता बढ़ेगी। https://t.co/PZux0bf2Um
— Narendra Modi (@narendramodi) February 25, 2023