ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਂਸੀ, ਉੱਤਰ ਪ੍ਰਦੇਸ਼ ਵਿੱਚ ਜਨ ਭਾਗੀਦਾਰੀ ਦੇ ਜ਼ਰੀਏ ਜਲ ਸੰਭਾਲ਼ ਅਤੇ ਭੂਜਲ ਪੱਧਰ ਵਧਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ । ਸ਼੍ਰੀ ਮੋਦੀ ਨੇ ਇਸ ਨੇਕ ਕਾਰਜ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈਆਂ ਭੀ ਦਿੱਤੀਆਂ।
ਝਾਂਸੀ ਤੋਂ ਸਾਂਸਦ ਦੇ ਐਕਸ (X) ਥ੍ਰੈੱਡ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਝਾਂਸੀ ਲੋਕ ਸਭਾ ਖੇਤਰ ਵਿੱਚ ਖ਼ਤਮ ਹੋ ਰਹੀਆਂ ਨਦੀਆਂ ਦੀ ਮੁੜ-ਸੁਰਜੀਤੀ ਅਤੇ ਇਸ ਚੋਣ ਖੇਤਰ ਵਿੱਚ ਵਿਭਿੰਨ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਬਾਰੇ, ਝਾਂਸੀ ਤੋਂ ਸਾਂਸਦ ਦੇ ਐਕਸ (X) ਥ੍ਰੈੱਡ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ;
“ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਜਲ ਸੰਭਾਲ਼ ਅਤੇ ਭੂਜਲ ਪੱਧਰ ਨੂੰ ਵਧਾਉਣ ਦੇ ਲਈ ਜਨ ਭਾਗਦਾਰੀ ਨਾਲ ਹੋ ਰਹੇ ਇਨ੍ਹਾਂ ਪ੍ਰਯਾਸਾਂ ਦੇ ਪਰਿਣਾਮ ਬੇਹੱਦ ਉਤਸ਼ਾਹਵਰਧਕ ਹੋਣ ਦੇ ਨਾਲ ਹੀ ਦੇਸ਼ ਭਰ ਦੇ ਲਈ ਇੱਕ ਮਿਸਾਲ ਹਨ। ਇਸ ਨੇਕ ਕਾਰਜ ਨਾਲ ਜੁੜੇ ਹਰ ਕਿਸੇ ਨੂੰ ਮੇਰੀਆਂ ਬਹੁਤ-ਬਹੁਤ ਵਧਾਈਆਂ!”
उत्तर प्रदेश के झांसी में जल संरक्षण और भूजल स्तर को बढ़ाने के लिए जनभागीदारी से हो रहे इन प्रयासों के परिणाम बेहद उत्साहवर्धक होने के साथ ही देशभर के लिए एक मिसाल हैं। इस नेक कार्य से जुड़े हर किसी को मेरी बहुत-बहुत बधाई! https://t.co/sJobCxLMda
— Narendra Modi (@narendramodi) September 5, 2023