‘‘ਬਿਹਤਰੀਨ ਪਹਿਲ! ਜਲ ਦੀ ਸੰਭਾਲ ਦੀ ਦਿਸ਼ਾ ਵਿੱਚ ਕੁਰੂਕਸ਼ੇਤਰ ਦੇ ਸਾਡੇ ਅੰਕੁਰ ਜੀ ਦਾ ਇਹ ਪ੍ਰਯਾਸ ਹਰ ਕਿਸੇ ਲਈ ਇੱਕ ਮਿਸਾਲ ਹੈ।’’
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਲ ਦੀ ਸੰਭਾਲ ਲਈ ਕੁਰੂਕਸ਼ੇਤਰ, ਹਰਿਆਣਾ ਦੇ ਬਨ ਗ੍ਰਾਮ ਦੇ ਨਿਵਾਸੀ ਅੰਕੁਰ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ।
ਕੁਰੂਕਸ਼ੇਤਰ ਦੇ ਸਾਂਸਦ ਸ਼੍ਰੀ ਨਾਯਬ ਸੈਨੀ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;
‘‘ਬਿਹਤਰੀਨ ਪਹਿਲ! ਜਲ ਦੀ ਸੰਭਾਲ ਦੀ ਦਿਸ਼ਾ ਵਿੱਚ ਕੁਰੂਕਸ਼ੇਤਰ ਦੇ ਸਾਡੇ ਅੰਕੁਰ ਜੀ ਦਾ ਇਹ ਪ੍ਰਯਾਸ ਹਰ ਕਿਸੇ ਲਈ ਇੱਕ ਮਿਸਾਲ ਹੈ।’’
बेहतरीन पहल! जल संरक्षण की दिशा में कुरुक्षेत्र के हमारे अंकुर जी का यह प्रयास हर किसी के लिए एक मिसाल है। https://t.co/VnorB0j2QK
— Narendra Modi (@narendramodi) April 24, 2023