ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਰਾਜ ਦੀ ਬਿਲਾਸਪੁਰ ਡਿਵੀਜ਼ਨ, ਰਾਏਪੁਰ ਡਿਵੀਜ਼ਨ, ਸੰਬਲਪੁਰ ਡਿਵੀਜ਼ਨ, ਨਾਗਪੁਰ ਡਿਵੀਜ਼ਨ ਅਤੇ ਵਾਲਟੇਅਰ ਡਿਵੀਜ਼ਨ ਵਿੱਚ ਰੇਲਵੇ ਦੇ 100 % ਬਿਜਲੀਕਰਣ ਦੀ ਸ਼ਲਾਘਾ ਕੀਤੀ ਹੈ।
ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਰੇਲਵੇਜ਼ ਸੈਕਟਰ ਦਾ ਅੱਗੇ ਵਧਣਾ ਜਾਰੀ ਹੈ। ਛੱਤੀਸਗੜ੍ਹ ਲਈ ਬੜੀ ਖੁਸ਼ਖ਼ਬਰੀ ਹੈ।”
The Railways sector continues to surge ahead! Great news for Chhattisgarh. https://t.co/WZFJT9cH2P
— Narendra Modi (@narendramodi) March 25, 2023