ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋੱਟਾਯਮ (ਸਬਰੀਮਾਲਾ) ਵਿੱਚ ਗ੍ਰੀਨਫੀਲਡ ਏਅਰਪੋਰਟ ਪ੍ਰੋਜੈਕਟ ਦੇ ਸਥਾਨ ਲਈ ਸਿਵਲ ਏਵੀਏਸ਼ਨ ਮੰਤਰਾਲੇ ਦੁਆਰਾ 2250 ਏਕੜ ਤੋਂ ਅਧਿਕ ਭੂਮੀ ਦੀ ਮਨਜੂਰੀ ਮਿਲਣ ਦੀ ਪ੍ਰਸ਼ੰਸਾ ਕੀਤੀ ਹੈ।
ਸਿਵਲ ਏਵੀਏਸ਼ਨ ਮੰਤਰਾਲੇ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਟੂਰਿਜ਼ਮ ਅਤੇ ਖਾਸ ਤੌਰ ’ਤੇ ਅਧਿਆਤਮਿਕ ਟੂਰਿਜ਼ਮ ਦੇ ਲਈ ਚੰਗੀ ਖ਼ਬਰ।”
Great news for tourism and especially spiritual tourism. https://t.co/Adk1MIUMN1
— Narendra Modi (@narendramodi) April 18, 2023