ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਬਲਪੁਰ ਵਿੱਚ ਜਲ ਸੰਭਾਲ਼ ਦੇ ਸਥਾਨਕ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਜਬਲਪੁਰ ਵਿੱਚ ਪ੍ਰਾਚੀਨ ਬਾਉਲੀ ਦੀ ਪੁਨਰ-ਸੁਰਜੀਤੀ ਦੇ ਲਈ ਨਾਗਰਿਕਾਂ ਦੀ ਸਰਾਹਨਾ ਕੀਤੀ ਹੈ।
ਲੋਕ ਸਭਾ ਮੈਂਬਰ ਸ਼੍ਰੀ ਰਾਕੇਸ਼ ਸਿੰਘ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਬਹੁਤ ਹੀ ਪ੍ਰਸ਼ੰਸਾਯੋਗ ਪ੍ਰਯਾਸ! ਜਲ ਸੰਭਾਲ਼ ਦੇ ਲਈ ਜਬਲਪੁਰ ਵਿੱਚ ਜਨਭਾਗੀਦਾਰੀ ਦੀ ਇਹ ਭਾਵਨਾ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲੀ ਹੈ।”
बहुत ही सराहनीय प्रयास! जल संरक्षण के लिए जबलपुर में जनभागीदारी की यह भावना हर किसी को प्रेरित करने वाली है। https://t.co/vhaPoekQEf
— Narendra Modi (@narendramodi) June 2, 2023