ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋਚੀ ਵਿੱਚ ਦੇਸ਼ ਦੀ ਪਹਿਲੀ ਵਾਟਰ ਮੈਟਰੋ ਦੀ ਪ੍ਰਸ਼ੰਸਾ ਕੀਤੀ ਹੈ।
ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੁਆਰਾ ਇੱਕ ਟਵੀਟ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਸ ਸ਼ਾਨਦਾਰ ਉਪਲਬਧੀ ਦੇ ਲਈ ਬਹੁਤ-ਬਹੁਤ ਵਧਾਈਆਂ। ਕਨੈਕਟੀਵਿਟੀ ਦੀ ਦਿਸ਼ਾ ਵਿੱਚ ਇਹ ਇੱਕ ਪ੍ਰਸ਼ੰਸਾਯੋਗ ਕਦਮ ਹੈ, ਜਿਸ ਨਾਲ ਗ੍ਰੀਨ ਗ੍ਰੋਥ ਨੂੰ ਵੀ ਕਾਫ਼ੀ ਬਲ ਮਿਲੇਗਾ।”
इस शानदार उपलब्धि के लिए बहुत-बहुत बधाई! कनेक्टिविटी की दिशा में यह एक सराहनीय कदम है, जिससे ग्रीन ग्रोथ को भी काफी बल मिलेगा। https://t.co/By0UNOHMJ0
— Narendra Modi (@narendramodi) April 26, 2023