ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15-18 ਸਾਲ ਉਮਰ ਵਰਗ ਦੇ 50% ਤੋਂ ਜ਼ਿਆਦਾ ਕਿਸ਼ੋਰਾਂ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਲਗਾਏ ਜਾਣ ਦੀ ਸ਼ਲਾਘਾ ਕੀਤੀ ਹੈ।
ਕੇਂਦਰੀ ਸਿਹਤ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਯੁਵਾ ਅਤੇ ਤਰੁਣ ਭਾਰਤ ਰਾਹ ਦਿਖਾ ਰਿਹਾ ਹੈ!
ਇਹ ਉਤਸ਼ਾਹਵਰਧਕ ਖ਼ਬਰ ਹੈ। ਅਸੀਂ ਉਤਸ਼ਾਹ ਬਣਾਈ ਰੱਖਣਾ ਹੈ।
ਟੀਕਾ ਲਗਾਵਾਉਣਾ ਅਤੇ ਕੋਵਿਡ-19 ਸਬੰਧੀ ਸਾਰੇ ਪ੍ਰੋਟੋਕੋਲਸ ਦਾ ਪਾਲਨ ਕਰਨਾ ਜ਼ਰੂਰੀ ਹੈ। ਅਸੀਂ ਸਾਰੇ ਮਿਲ ਕੇ ਇਸ ਮਹਾਮਾਰੀ ਖ਼ਿਲਾਫ਼ ਲੜਾਂਗੇ।”
Young and youthful India showing the way!
— Narendra Modi (@narendramodi) January 19, 2022
This is encouraging news. Let us keep the momentum.
It is important to vaccinate and observe all COVID-19 related protocols. Together, we will fight this pandemic. https://t.co/RVRri5rFyd