ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਵਿਕਸਿਤ ਭਾਰਤ ਦੇ ਰਾਜਦੂਤ ਬਣਨ ਅਤੇ ਵਿਕਾਸ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ;
“ਨਮੋ ਐਪ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਸਬੰਧਿਤ ਬਹੁਤ ਸਾਰੀ ਦਿਲਚਸਪ ਸਮੱਗਰੀ ਨਾਲ ਭਰੀ ਹੋਈ ਹੈ। ਪੂਰੇ ਭਾਰਤ ਵਿੱਚ ਲੋਕ ਇੱਕ ਵਿਕਸਿਤ ਭਾਰਤ ਦੇ ਰਾਜਦੂਤ ਬਣ ਰਹੇ ਹਨ ਅਤੇ ਮੈਂ ਤੁਹਾਨੂੰ ਭੀ ਇਸ ਦੇ ਲਈ ਸੱਦਾ ਦਿੰਦਾ ਹਾਂ! ਆਓ ਅਸੀਂ ਵਿਕਾਸ ਦੇ ਸੰਦੇਸ਼ ਨੂੰ ਹੋਰ ਵਿਸਤਾਰ ਦੇਈਏ।”
The NaMo App is buzzing with a lot of interesting content relating to the Viksit Bharat Sankalp Yatra. People across India are becoming Viksit Bharat Ambassadors and I invite you to also become one! Let’s further amplify the message of development. pic.twitter.com/93iItKZJbJ
— Narendra Modi (@narendramodi) November 30, 2023