ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਆਯੋਜਿਤ ਇੰਡੀਆ ਐਨਰਜੀ ਵੀਕ (India Energy week) ਦੌਰਾਨ ਅੱਜ ਐਨਰਜੀ ਸੈਕਟਰ ਦੇ ਸਿਖਰਲੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ)( CEOs) ਦੇ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
ਇੰਡੀਅਨ ਐਨਰਜੀ ਵੀਕ “@IndiaEnergyWeek ਵਿੱਚ, ਐਨਰਜੀ ਸੈਕਟਰ ਦੇ ਸਿਖਰਲੇ ਮੁੱਖ ਕਾਰਜਕਾਰੀ ਅਧਿਕਾਰੀਆਂ ਸੀਈਓ (CEOs) ਦੇ ਨਾਲ ਗੱਲਬਾਤ ਕੀਤੀ। ਇਸ ਖੇਤਰ ਵਿੱਚ ਭਾਰਤ ਦੁਆਰਾ ਉਪਲਬਧ ਕਰਵਾਏ ਜਾਣ ਵਾਲੇ ਅਵਸਰਾਂ ਦੀ ਵਿਸਤ੍ਰਿਤ ਰੇਜ਼ ਨੂੰ ਉਜਾਗਰ ਕੀਤਾ ਗਿਆ ਅਤੇ ਸੁਧਾਰਾਂ ਨੂੰ ਹੁਲਾਰਾ ਦੇਣ ਦੇ ਲਈ ਸਾਡੀ ਪ੍ਰਤੀਬੱਧਤਾ ਨੂੰ ਦੁਹਰਾਇਆ ਗਿਆ ਜਿਸ ਨਾਲ ਵਿਕਾਸ ਨੂੰ ਹੋਰ ਅਧਿਕ ਹੁਲਾਰਾ ਮਿਲੇਗਾ।”
At the @IndiaEnergyWeek, interacted with top energy sector CEOs. Highlighted the wide range of opportunities India offers in the sector and reiterated our commitment to boosting reforms which will further growth. pic.twitter.com/iDotxrF8IP
— Narendra Modi (@narendramodi) February 6, 2024