ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਆਈਟੀ ਦਿੱਲੀ-ਅਬੂ ਧਾਬੀ ਕੈਂਪਸ (IIT Delhi–Abu Dhabi Campus) ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੇ ਨਾਲ ਸੰਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦਰਮਿਆਨ ਦੁਵੱਲੇ ਸਹਿਯੋਗ (bilateral collaboration)ਵਿੱਚ ਇੱਕ ਅਧਿਆਇ ਸ਼ੁਰੂ ਹੋਇਆ ਹੈ, ਬਲਕਿ ਇਸ ਦੇ ਨਾਲ ਹੀ ਦੋਨਾਂ ਦੇਸ਼ਾਂ ਦੇ ਯੁਵਾ ਇਕਜੁੱਟ ਹੋਏ ਹਨ। 

 

ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਭਾਰਤੀ ਟੈਕਨੋਲੋਜੀ ਸੰਸਥਾਨ (Indian Institute of Technology), ਦਿੱਲੀ ਦਾ ਇੱਕ ਕੈਂਪਸ ਖੋਲ੍ਹਣ ਦੀ ਪਰਿਕਲਪਨਾ ਫਰਵਰੀ 2022 ਵਿੱਚ ਇਨ੍ਹਾਂ ਦੋਨਾਂ ਹੀ ਦੇਸ਼ਾਂ ਦੀ ਲੀਡਰਸ਼ਿਪ ਦੁਆਰਾ ਕੀਤੀ ਗਈ ਸੀ। ਭਾਰਤੀ ਟੈਕਨੋਲੋਜੀ ਸੰਸਥਾਨ ਦਿੱਲੀ (ਆਈਆਈਟੀ-ਡੀ- Indian Institute of Technology Delhi (IIT-D) ਅਤੇ ਅਬੂ ਧਾਬੀ ਸਿੱਖਿਆ ਅਤੇ ਗਿਆਨ ਵਿਭਾਗ (ਏਡੀਈਕੇ- Abu Dhabi Department of Education & Knowledge (ADEK) ਦੇ ਦਰਮਿਆਨ ਸੰਯੁਕਤ ਸਹਿਯੋਗ ਦੇ ਰੂਪ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ ਆਲਮੀ ਪੱਧਰ ‘ਤੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਜਾਂ ਬਿਹਤਰੀਨ ਉਚੇਰੀ ਸਿੱਖਿਆ ਦੇ ਅਵਸਰ ਪ੍ਰਦਾਨ ਕਰਨਾ ਹੈ। ਇਸ ਦੇ ਨਾਲ ਹੀ ਇਹ ਅਗਲੀ ਪੀੜ੍ਹੀ ਦੀ ਟੈਕਨੋਲੋਜੀ, ਰਿਸਰਚ ਅਤੇ ਇਨੋਵੇਸ਼ਨ ਦੇ ਖੇਤਰਾਂ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ  ਕਰਨ ਨੂੰ ਭੀ ਹੁਲਾਰਾ ਦੇਵੇਗਾ। ਇਸ ਕੈਂਪਸ ਵਿੱਚ ‘ਊਰਜਾ ਪਰਿਵਰਤਨ ਅਤੇ ਸਥਾਈਤਵ ਵਿੱਚ ਮਾਸਟਰਸ’ (Masters in Energy Transition and Sustainability) ਦੇ ਨਾਮ ਨਾਲ ਪ੍ਰਥਮ ਅਕਾਦਮਿਕ ਪ੍ਰੋਗਰਾਮ ( first academic program) ਇਸੇ ਸਾਲ ਜਨਵਰੀ ਵਿੱਚ ਸ਼ੁਰੂ ਹੋਇਆ ਹੈ। 

 

  • Santosh Dabhade January 26, 2025

    jay ho
  • रीना चौरसिया September 11, 2024

    bjp
  • KANJIBHAI JOSHI April 29, 2024

    નારીસસતિકરણ એજતો છે મોદી સરકાર ની ગેરંટી સાથે વિકાસ માટે
  • Pradhuman Singh Tomar April 18, 2024

    BJP
  • Pradhuman Singh Tomar April 18, 2024

    BJP
  • Pradhuman Singh Tomar April 18, 2024

    BJP
  • Pradhuman Singh Tomar April 18, 2024

    BJP 1.2K
  • Jayanta Kumar Bhadra April 13, 2024

    Jay Maa
  • Jayanta Kumar Bhadra April 13, 2024

    Jai hind sir
  • Jayanta Kumar Bhadra April 13, 2024

    Jay Maa Tara
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Apple India produces $22 billion of iPhones in a shift from China

Media Coverage

Apple India produces $22 billion of iPhones in a shift from China
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਅਪ੍ਰੈਲ 2025
April 13, 2025

Citizens Appreciate Transforming India: PM Modi’s Leadership Drives Economic and Spiritual Growth"