ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵਡੀਆ ਵਿੱਚ ਪ੍ਰਮੁੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਹੈ। ਇਨ੍ਹਾਂ ਵਿਕਾਸ ਕਾਰਜਾਂ ਨਾਲ ਕੇਵਡੀਆ ਵਿੱਚ ਸੁਵਿਧਾਵਾਂ ਹੋਰ ਵਧਣਗੀਆਂ।
ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:
"ਕੇਵਡੀਆ ਵਿੱਚ ਪ੍ਰਮੁੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਨਾਲ ਉੱਥੇ ਸੁਵਿਧਾਵਾਂ ਹੋਰ ਵਧਣਗੀਆਂ।"
Inaugurated key development works in Kevadia which will further enhance the facilities there. pic.twitter.com/QrZNXNxjDd
— Narendra Modi (@narendramodi) October 30, 2024