ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਲੌਜਿਸਟਿਕਸ ਖੇਤਰ ਵਿੱਚ ਬਦਲਾਅ ਲਿਆਉਣ ਵਿੱਚ ਯੂਨੀਫਾਇਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ਯੂਲਿਪ) ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਲੌਜਿਸਟਿਕਸ ਦੇ ਸਿੰਗਲ ਵਿੰਡੋ ਪਲੈਟਫਾਰਮ ਨਾਲ ਸਮਾਨ ਦੀ ਢੋਆਈ ਵਿੱਚ ਅਭੂਤਪੂਰਵ ਬਦਲਾਅ ਆਇਆ ਹੈ। ਇਸ ਨਾਲ ਨਾ ਸਿਰਫ਼ ਸਮਾਂ ਅਤੇ ਲਾਗਤ ਦੋਵਾਂ ਦੀ ਬੱਚਤ ਹੋ ਰਹੀ ਹੈ, ਬਲਕਿ ਇਹ ਦੇਸ਼ ਦੀ ਆਤਮਨਿਰਭਰਤਾ ਵਿੱਚ ਕਾਫੀ ਮੱਦਦਗਾਰ ਹੋਣ ਵਾਲਾ ਹੈ।’’
लॉजिस्टिक्स के सिंगल विंडो प्लेटफॉर्म से सामान की ढुलाई में अभूतपूर्व बदलाव आया है। इससे न सिर्फ समय और लागत दोनों की बचत हो रही है, बल्कि यह देश की आत्मनिर्भरता में भी काफी मददगार होने वाला है। https://t.co/6bM10xbw95
— Narendra Modi (@narendramodi) July 10, 2023