ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਗਣਿਤ ਓਲਿੰਪਿਐਡ ਵਿੱਚ ਭਾਰਤ ਦੇ ਅਸਾਧਾਰਣ ਪ੍ਰਦਰਸ਼ਨ ‘ਤੇ ਅਪਾਰ ਪ੍ਰਸੰਨਤਾ ਅਤੇ ਮਾਣ ਪ੍ਰਗਟਾਇਆ ਹੈ, ਜਿਸ ਵਿੱਚ ਭਾਰਤ ਨੇ ਆਪਣਾ ਹੁਣ ਤੱਕ ਦਾ ਬਿਹਤਰੀਨ, ਚੌਥਾ ਸਥਾਨ ਪ੍ਰਾਪਤ ਕੀਤਾ।

ਭਾਰਤੀ ਦਲ ਨੇ ਚਾਰ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ।

 ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਇਹ ਅਤਿਅੰਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਭਾਰਤ ਅੰਤਰਰਾਸ਼ਟਰੀ ਗਣਿਤ ਓਲਿੰਪਿਐਡ ਵਿੱਚ ਆਪਣਾ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ, ਚੌਥੇ ਸਥਾਨ ‘ਤੇ ਆਇਆ ਹੈ। ਸਾਡੇ ਦਲ ਨੇ 4 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ। ਇਹ ਉਪਲਬਧੀ ਬਹੁਤ ਸਾਰੇ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਅਤੇ ਗਣਿਤ ਨੂੰ ਹੋਰ ਭੀ ਜ਼ਿਆਦਾ ਮਕਬੂਲ ਬਣਾਉਣ ਵਿੱਚ ਮਦਦ ਕਰੇਗੀ।”

 

  • Bantu Indolia (Kapil) BJP September 29, 2024

    jay shree ram
  • Devender Chauhan September 27, 2024

    namo namo ji
  • Devender Chauhan September 27, 2024

    namo namo
  • Devender Chauhan September 27, 2024

    radhe radhe bol
  • Devender Chauhan September 27, 2024

    radhe radhe
  • neelam Dinesh September 26, 2024

    namo
  • Vivek Kumar Gupta September 25, 2024

    नमो ..🙏🙏🙏🙏🙏
  • Vivek Kumar Gupta September 25, 2024

    नमो ........................🙏🙏🙏🙏🙏
  • Dheeraj Thakur September 24, 2024

    जय श्री राम जय श्री राम
  • Dheeraj Thakur September 24, 2024

    जय श्री राम
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Using tech to empower women and children

Media Coverage

Using tech to empower women and children
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਜੁਲਾਈ 2025
July 02, 2025

Appreciation for PM Modi’s Leadership Leading Innovation and Self-Reliance