ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੀਤਾ ਅਤੇ ਅਤੇ ਨਾਟਯਸ਼ਾਸਤ੍ਰ ਨੂੰ ਯੂਨੈਸਕੋ ਦੇ ਮੈਮੋਰੀ ਆਫ ਦ ਵਰਲਡ ਰਜਿਸਟਰ ਵਿੱਚ ਸ਼ਾਮਲ ਕੀਤੇ ਜਾਣ ਦੀ ਪ੍ਰਸ਼ੰਸਾ ਕਰਦੇ ਹੋਏ ਅੱਜ ਇਸ ਨੂੰ ਸਾਡੇ ਸਦੀਵੀ ਗਿਆਨ ਅਤੇ ਸਮ੍ਰਿੱਧ ਸੱਭਿਆਚਾਰ ਨੂੰ ਗਲੋਬਲ ਮਾਨਤਾ ਪ੍ਰਦਾਨ ਕੀਤਾ ਜਾਣਾ ਦੱਸਿਆ।

ਕੇਂਦਰੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਐਕਸ ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:

“ਸਮੂੱਚੇ ਵਿਸ਼ਵ ਵਿੱਚ ਹਰੇਕ ਭਾਰਤੀ ਲਈ ਮਾਣ ਦਾ ਪਲ!

ਗੀਤਾ ਅਤੇ ਨਾਟਯਸ਼ਾਸਤ੍ਰ ਨੂੰ ਯੂਨੈਸਕੋ ਦੇ ਮੈਮੋਰੀ ਆਫ ਦ ਵਰਲਡ ਰਜਿਸਟਰ ਵਿੱਚ ਸ਼ਾਮਲ ਕੀਤੇ ਜਾਣਾ ਸਾਡੇ ਸਦੀਵੀ ਗਿਆਨ ਅਤੇ ਸਮ੍ਰਿੱਧ ਸੱਭਿਆਚਾਰ ਨੂੰ ਗਲੋਬਲ ਮਾਨਤਾ ਪ੍ਰਦਾਨ ਕੀਤਾ ਜਾਣਾ ਹੈ।

ਗੀਤਾ ਅਤੇ ਨਾਟਯਸ਼ਾਸਤ੍ਰ ਨੇ ਸਦੀਆਂ ਤੋਂ ਸੱਭਿਅਤਾ ਅਤੇ ਚੇਤਨਾ ਦਾ ਪੋਸ਼ਣ ਕੀਤਾ ਹੈ। ਉਨ੍ਹਾਂ ਦੀ ਅੰਤਰਦ੍ਰਿਸ਼ਟੀ ਦੁਨੀਆ ਨੂੰ ਪ੍ਰੇਰਿਤ ਕਰਨਾ ਜਾਰੀ ਰੱਖੇ ਹੋਏ ਹੈ।@UNESCO”

 

  • Jitendra Kumar May 09, 2025

    🇮🇳❤️🎉
  • Jitendra Kumar May 09, 2025

    ❤️❤️❤️
  • Vijay Kadam May 05, 2025

    🙏
  • Vijay Kadam May 05, 2025

    🙏🙏
  • Vijay Kadam May 05, 2025

    🙏🙏🙏
  • Vijay Kadam May 05, 2025

    🙏🙏🙏🙏
  • Vijay Kadam May 05, 2025

    🙏🙏🙏🙏🙏
  • Dalbir Chopra EX Jila Vistark BJP May 04, 2025

    ऊएऐ
  • Rahul Naik May 03, 2025

    🙏🏻🙏🏻🙏🏻🙏🏻🙏🏻🙏🏻
  • Kukho10 May 03, 2025

    PM MODI DESERVE THE BESTEST LEADER IN INDIA!
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
The Modi Doctrine: India’s New Security Paradigm

Media Coverage

The Modi Doctrine: India’s New Security Paradigm
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਮਈ 2025
May 10, 2025

The Modi Government Ensuring Security, Strength and Sustainability for India